ਗੱਲ ਸੁਣ ਲ ਲਲਾਰੀਆਂ ਵੇ
ਆ ਲੋਕ ਮੇਰੇ ਤੇ ਹਸਦੇ
ਪੈਸੇ ਜ਼ਿਆਦਾ ਦੇ ਦੂੰਗੀ
Matching ਕਰਦੇਗ਼ਾਂ ਤਾਂ ਦੱਸਦੇ
ਸੁਣ ਲਾ ਵੇ ditto same ਚਾਹੀਦੀ
ਆ ਲੇ ਫੋਟੋ ਵੇ Ferrari ਲਾਲ ਦੀ
ਚੁੰਨੀ ਮੇਰੀ ਰੰਗ ਦੇ ਲਲਾਰੀਆਂ
ਵੇ ਚੁੰਨੀ ਮੇਰੀ ਰੰਗ ਦੇ ਲਲਾਰੀਆਂ
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ
ਚੁੰਨੀ ਮੇਰੀ ਰੰਗ ਦੇ ਲਲਾਰੀਆਂ ਵੇ
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ
ਓਹਦਾ ਪੰਗੇ ਲੱਗਦੇ ਆ
ਓਹਨੂ ਚਂਗੇ ਲਗਦੇ ਆ
ਤਾਂ ਹੀ ਸੋਚਾ ਕੁੰਡਲ’ਆਂ ਪਵਾ ਲਵਾ
ਸੋਚਾ ਸ਼ਰੇਆਮ ਹੋਜਾ
ਸੋਚਦੀ ਆ ਨਾਮ ਓਹਦਾ
ਗੁੱਟ ਉੱਤੇ tattoo ਬਣਵਾ ਲਵਾਂ
ਸੋਚਦੀ ਫੇਰ ਟਾਲਦੀ ਮੈਂ
Phantom ਦੇ ਨਾਲ ਦੀ ਮੈਂ
ਇੱਕ ਹੋਰ ਕੂੜ੍ਤੀ ਸਵਾ ਲਵਾਂ
ਓਹਨੂ ਦੇਖ ਕੇ ਤਾਂ ਮੇਰੀ ਹੋ ਜਾਵੇ
ਉਮਰ ਵਧੀ ਦੇ ਨਾਲ ਦੀ
ਵੇ ਚੁੰਨੀ ਮੇਰੀ ਰੰਗ ਦੇ ਲਲਾਰੀਆਂ
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ
ਚੁੰਨੀ ਮੇਰੀ ਰੰਗ ਦੇ ਲਲਾਰੀਆਂ ਵੇ
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ
ਮੇਰੇ ਲਯੀ ਵੇਖਦੇ ਜਿਹ ਕੁੜੀਆਂ ਕਵਾਰੀਆ ਨੇ
ਦੇਖੀ ਵੇ ਦੁਪੱਟੇ ਤੇਰੇ ਵਿਕਦੇ
ਐਂਨੀ ਸੋਹਣੀ ਚੁੰਨੀ ਲੱਗੇ ਜੱਟੀ ਤੇ ਲਯੀ ਕੇ
ਮੈਨੂ ਜਦੋਂ ਓਹੋ ਦੇਖੇ ਗਾਣਾ ਲਿਖਦੇ
ਕੱਮ ਮੈਨੂ ਬੱਡੇ ਸੁਨਿਅਰੇ ਕੋਲੋ ਕੜੇ
ਨਾਲੇ ਹਾਲੇ ਮੈਂ ਸੇਫੋੜਾ ਗੇੜਾ ਮਾਰਨਾ
ਔਂਦਾ ਐ ਪ੍ਯਾਰ ਓਹਦਾ, ਹੋਣਾ ਏ ਦੀਦਾਰ ਓਹਦਾ
ਚੱਜ ਨਾਲ ਹੋਯੀ ਮੈਂ ਤਿਆਰ ਨਾ
ਡਰ ਲਗਦਾ ਨਾ ਕਿੱਤੇ ਰਿਹ ਜਾਵਾ
ਸੱਦੀ ਨਾ ਸਡੀ ਦੇ ਨਾਲ ਦੀ
ਵੇ ਚੁੰਨੀ ਮੇਰੀ ਰੰਗ ਦੇ ਲਲਾਰੀਆਂ
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ
ਚੁੰਨੀ ਮੇਰੀ ਰੰਗ ਦੇ ਲਲਾਰੀਆਂ ਵੇ
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ
ਵੇ ਚੁੰਨੀ ਮੇਰੀ ਰੰਗ ਦੇ ਲਲਾਰੀਆਂ
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ
Aujle ਨੂ ਲੋੜ ਮੇਰੀ ਹੋ ਜਾਵੇ
ਘਰ ਦੀ ਕੱਢੀ ਦੇ ਨਾਲ ਦੀ
ਘਰ ਦੀ ਕੱਢੀ ਦੇ ਨਾਲ ਦੀ
ਵੇ ਚੁੰਨੀ ਮੇਰੀ ਰੰਗ ਦੇ ਲਲਾਰੀਆਂ
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ (ਯਾਰ ਦੀ ਗੱਡੀ ਦੇ ਨਾਲ ਦੀ)
ਵੇ ਚੁੰਨੀ ਮੇਰੀ ਰੰਗ ਦੇ ਲਲਾਰੀਆਂ
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ (ਮੇਰੇ ਯਾਰ ਦੀ ਗੱਡੀ ਦੇ ਨਾਲ ਦੀ)
ਵੇ ਚੁੰਨੀ ਮੇਰੀ ਰੰਗ ਦੇ ਲਲਾਰੀਆਂ
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ (ਮੇਰੇ ਯਾਰ ਦੀ ਗੱਡੀ ਦੇ ਨਾਲ ਦੀ)
ਚੁੰਨੀ ਮੇਰੀ ਰੰਗ ਦੇ ਲਲਾਰੀਆਂ ਵੇ
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ

Comment: